skip to content

ਜਲੰਧਰ ‘ਚ ਹੋਇਆ ਜ਼ੋਰਦਾਰ ਧਮਾਕਾ, 2 ਜ਼ਖ਼ਮੀ- 1ਫਰਾਰ, ਕੀ ਕਾਰਨ ਰਹੇ ਪੜੋਂ ਪੁਰੀਂ ਖ਼ਬਰ

ਪੰਜਾਬ ਡੈਸਕ (ਦੈਨਿਕ ਸਵੇਰਾ): ਜਲੰਧਰ ਦੇ ਸ਼ਿਆਮ ਨਗਰ ਵਿੱਚ ਅਚਾਨਕ ਹੋਏ ਧਮਾਕੇ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਸ਼ੁਰੂ ਤੋ ਮਿਲੀ ਜਾਣਕਾਰੀ ਅਨੁਸਾਰ, ਇਹ ਬਲਾਸਟ ਘਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਗੈਸ ਸਿਲੈਂਡਰ ਰੀਫ਼ਿਲ ਕਰਨ ਦੌਰਾਨ ਹੋਇਆ, ਜਿਸ ਵਿੱਚ ਦੋ ਲੋਕ ਜ਼ਖ਼ਮੀ ਹੋ ਗਏ। 2 ਜ਼ਖ਼ਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ, … Continue reading ਜਲੰਧਰ ‘ਚ ਹੋਇਆ ਜ਼ੋਰਦਾਰ ਧਮਾਕਾ, 2 ਜ਼ਖ਼ਮੀ- 1ਫਰਾਰ, ਕੀ ਕਾਰਨ ਰਹੇ ਪੜੋਂ ਪੁਰੀਂ ਖ਼ਬਰ