skip to content

ਭਾਰੀ ਭੀੜ, ਕੇਸਰੀ ਦਸਤਾਰ ਅਤੇ ਤਿੱਖੇ ਨਾਅਰੇ—ਮੋਗਾ ਰੈਲੀ ’ਚ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਣੋਂ ਕੀ ਕਿਹਾ..

ਪੰਜਾਬ ਡੈਸਕ (ਦੈਨਿਕ ਸਵੇਰਾ): ਸਿਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਮੋਗਾ ਵਿੱਚ ਭਾਜਪਾ ਦੀ ‘ਬਦਲਾਅ ਰੈਲੀ’ ਦੇ ਮੰਚ ’ਤੇ ਕੇਸਰੀ ਦਸਤਾਰ ਪਹਿਨ ਕੇ ਪਹੁੰਚੇ। ਰੈਲੀ ਵਿੱਚ ਭਾਜਪਾ ਨੇਤਾ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ, ਜਿਸਦਾ ਮਕਸਦ ਪੰਜਾਬ ਵਿੱਚ ਪਾਰਟੀ ਦੀ ਮੌਜੂਦਗੀ ਮਜ਼ਬੂਤ ਕਰਨਾ ਸੀ। ਅਮਿਤ ਸ਼ਾਹ ਜਦੋਂ ਮੰਚ ’ਤੇ … Continue reading ਭਾਰੀ ਭੀੜ, ਕੇਸਰੀ ਦਸਤਾਰ ਅਤੇ ਤਿੱਖੇ ਨਾਅਰੇ—ਮੋਗਾ ਰੈਲੀ ’ਚ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਣੋਂ ਕੀ ਕਿਹਾ..