skip to content

ਮਸਾਲਾ ਚਾਹ ਬਣੀ ਦੁਨੀਆ ਦੀ ਨੰਬਰ-1 ਚਾਹ: ਭਾਰਤੀ ਸਵਾਦ ਨੇ ਚੀਨ ਅਤੇ ਜਾਪਾਨ ਦੀਆਂ ਮਸ਼ਹੂਰ ਚਾਹਾਂ ਨੂੰ ਛੱਡਿਆ ਪਿੱਛੇ

ਲਾਈਫਸਟਾਈਲ ਡੈਸਕ : ਭਾਰਤ ਵਿੱਚ ਚਾਹ ਸਿਰਫ਼ ਇੱਕ ਪੀਣ ਵਾਲਾ ਪਦਾਰਥ ਨਹੀਂ, ਸਗੋਂ ਇੱਕ ਜਜ਼ਬਾਤ ਹੈ। ਸਵੇਰ ਦੀ ਪਹਿਲੀ ਚੁੱਸਕੀ ਤੋਂ ਲੈ ਕੇ ਸ਼ਾਮ ਦੀਆਂ ਗੱਲਾਂ ਤੱਕ, ਚਾਹ ਭਾਰਤੀਆਂ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕੀ ਹੈ। ਹੁਣ ਭਾਰਤੀ ਚਾਹ ਪ੍ਰੇਮੀਆਂ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੁਨੀਆ ਭਰ ਦੇ ਰਵਾਇਤੀ ਖਾਣੇ ਅਤੇ ਪੀਣ … Continue reading ਮਸਾਲਾ ਚਾਹ ਬਣੀ ਦੁਨੀਆ ਦੀ ਨੰਬਰ-1 ਚਾਹ: ਭਾਰਤੀ ਸਵਾਦ ਨੇ ਚੀਨ ਅਤੇ ਜਾਪਾਨ ਦੀਆਂ ਮਸ਼ਹੂਰ ਚਾਹਾਂ ਨੂੰ ਛੱਡਿਆ ਪਿੱਛੇ