skip to content

‘ਮਨ ਕੀ ਬਾਤ’ ਦਾ 134ਵਾਂ ਐਪੀਸੋਡ ਅੱਜ: ਸਵੇਰੇ 11 ਵਜੇ ਰਾਸ਼ਟਰ ਨਾਲ ਜੁੜਣਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ Narendra Modi ਅੱਜ ਆਪਣੇ ਲੋਕਪ੍ਰਿਯ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 134ਵੇਂ ਐਪੀਸੋਡ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਨਗੇ। ਇਹ ਪ੍ਰੋਗਰਾਮ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਜਾਵੇਗਾ, ਜਿਸਨੂੰ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੇ ਲੱਖਾਂ ਲੋਕ ਸੁਣਣਗੇ। ‘ਮਨ ਕੀ ਬਾਤ’ ਰਾਹੀਂ ਪ੍ਰਧਾਨ ਮੰਤਰੀ ਮੋਦੀ ਸਮਾਜਿਕ ਤਬਦੀਲੀ, ਵਾਤਾਵਰਣ ਸੁਰੱਖਿਆ, ਨਵੀਨਤਾ, ਸਵੈ-ਨਿਰਭਰ ਭਾਰਤ ਅਤੇ … Continue reading ‘ਮਨ ਕੀ ਬਾਤ’ ਦਾ 134ਵਾਂ ਐਪੀਸੋਡ ਅੱਜ: ਸਵੇਰੇ 11 ਵਜੇ ਰਾਸ਼ਟਰ ਨਾਲ ਜੁੜਣਗੇ ਪ੍ਰਧਾਨ ਮੰਤਰੀ ਮੋਦੀ