skip to content

ਮਨ ਕੀ ਬਾਤ: PM ਮੋਦੀ ਨੇ ਨਾਗਾਲੈਂਡ ਦੇ ਦੋ ਫੁੱਟਬਾਲਰ ਲੀਗਾਂ ਦੀ ਕੀਤੀ ਖੁਲ ਕੇ ਸ਼ਲਾਘਾ

ਨਵੀਂ ਦਿੱਲੀ: ਮਨ ਕੀ ਬਾਤ ਦੇ 135ਵੇਂ ਐਡੀਸ਼ਨ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਫੁੱਟਬਾਲ ਖੇਡਣ ਲਈ ਪ੍ਰੇਰਿਤ ਕਰਨ ਲਈ ਨਾਗਾਲੈਂਡ ਵਿੱਚ ਚਲਾਈਆਂ ਜਾ ਰਹੀਆਂ ਦੋ ਲੀਗਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ‘ਵਿਸ਼ਵ ਯੋਗਾਸਨ ਚੈਂਪੀਅਨਸ਼ਿਪ’ ਦਾ ਵੀ ਜ਼ਿਕਰ ਕੀਤਾ। ਅਹਿਮਦਾਬਾਦ ਵਿੱਚ ਆਯੋਜਿਤ ਪਹਿਲੀ ‘ਵਿਸ਼ਵ ਯੋਗਾਸਨ ਚੈਂਪੀਅਨਸ਼ਿਪ’ ਵਿੱਚ ਭਾਰਤ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਰਿਹਾ। ਭਾਰਤੀ ਖਿਡਾਰੀਆਂ … Continue reading ਮਨ ਕੀ ਬਾਤ: PM ਮੋਦੀ ਨੇ ਨਾਗਾਲੈਂਡ ਦੇ ਦੋ ਫੁੱਟਬਾਲਰ ਲੀਗਾਂ ਦੀ ਕੀਤੀ ਖੁਲ ਕੇ ਸ਼ਲਾਘਾ