skip to content

ਮਨ ਕੀ ਬਾਤ: PM ਮੋਦੀ ਨੇ ਦੱਸਿਆ ਅਪੀਲ ਦਾ ਅਸਰ, ਸੋਨਾ ਨਾ ਖਰੀਦਣ ਤੇ ਕਾਰਪੂਲਿੰਗ ਅਪਣਾਉਣ ਵੱਲ ਲੋਕਾਂ ਦਾ ਰੁਝਾਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 135ਵੇਂ ਐਪੀਸੋਡ ਵਿੱਚ ਦੇਸ਼ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਹਾਲੀਆ ਅਪੀਲਾਂ ਦਾ ਸਕਾਰਾਤਮਕ ਪ੍ਰਭਾਵ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਪਰਿਵਾਰਾਂ ਨੇ ਵਿਆਹ ਸਮਾਗਮਾਂ ਲਈ ਨਵਾਂ ਸੋਨਾ ਨਾ ਖਰੀਦਣ ਦਾ ਫੈਸਲਾ ਕੀਤਾ ਹੈ ਅਤੇ ਲੋੜ … Continue reading ਮਨ ਕੀ ਬਾਤ: PM ਮੋਦੀ ਨੇ ਦੱਸਿਆ ਅਪੀਲ ਦਾ ਅਸਰ, ਸੋਨਾ ਨਾ ਖਰੀਦਣ ਤੇ ਕਾਰਪੂਲਿੰਗ ਅਪਣਾਉਣ ਵੱਲ ਲੋਕਾਂ ਦਾ ਰੁਝਾਨ