Punjab News
Punjab News

Mankirt Aulakh Help : ਕੋਈ ਨਸ਼ਾ ਨਹੀਂ ਕਰਨਾ ਮੇਰੇ ਵੀਰੇ – ਇਹ ਸਲਾਹ ਦੇਦੇ ਹੋਏ ਗਾਇਕ ਮਨਕੀਰਤ ਆਉਲਖ ਨੇ ਇੱਕ ਵਿਅਕਤੀ ਜੋ Wheelchair ‘ਤੇ ਬੈਠਾ ਸੀ, ਦੀ ਮਦਦ ਕੀਤੀ। ਇਸ ਘਟਨਾ ਨੇ ਲੋਕਾਂ ਦੇ ਦਿਲਾਂ ਨੂੰ ਛੂਹਿਆ ਅਤੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੀ। ਮਨਕੀਰਤ ਦੇ ਇਸ ਕਦਮ ਨਾਲ ਸਮਾਜ ਵਿੱਚ ਸਕਾਰਾਤਮਕ ਸੁਨੇਹਾ ਗਿਆ।