Dainik Savera Times Logo

Manisha Panwar : “ਸੰਗਠਨ ਸਿਰਜਣ ਅਭਿਆਨ” ਤਹਿਤ ਨਾਭਾ ਪਹੁੰਚੇ ਕਾਂਗਰਸੀ ਨੇਤਾ Manisha Panwar ਵਰਕਰਾਂ ਨੇਕੀਤਾ ਸਵਾਗਤ

4 months पहले

Manisha Panwar : “ਸੰਗਠਨ ਸਿਰਜਣ ਅਭਿਆਨ” ਤਹਿਤ ਨਾਭਾ ਪਹੁੰਚੇ ਕਾਂਗਰਸੀ ਨੇਤਾ Manisha Panwar ਵਰਕਰਾਂ ਨੇਕੀਤਾ ਸਵਾਗਤ

Manisha Panwar :”ਸੰਗਠਨ ਸਿਰਜਣ ਅਭਿਆਨ” ਦੇ ਤਹਿਤ ਕਾਂਗਰਸੀ ਨੇਤਾ ਮਨੀਸ਼ਾ ਪਵਾਰ ਨਾਭਾ ਪਹੁੰਚੇ, ਜਿੱਥੇ ਪਾਰਟੀ ਵਰਕਰਾਂ ਨੇ ਉਹਨਾਂ ਦਾ ਤਹਿ-ਦਿਲੋਂ ਸਵਾਗਤ ਕੀਤਾ। ਇਸ ਮੌਕੇ ਮਨੀਸ਼ਾ ਪਵਾਰ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਉਹ ਵਰਕਰਾਂ ਨਾਲ ਮੀਟਿੰਗ ਕਰਕੇ ਉਹਨਾਂ ਦੇ ਸੁਝਾਅ ਅਤੇ ਸਮੱਸਿਆਵਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ। ਸਾਰੀਆਂ ਰਿਪੋਰਟਾਂ ਜਲਦ ਹੀ ਹਾਈਕਮਾਂਡ ਤੱਕ ਭੇਜੀਆਂ ਜਾਣਗੀਆਂ।

खबरें और भी हैं...

Copyright © 2025 Dainik Savera Times. All rights reserved.