skip to content

Manali Fire: ਮਨਾਲੀ ਦੇ ਨਸੋਗੀ ਪਿੰਡ ‘ਚ ਕਾਟੇਜ ਨੂੰ ਲੱਗੀ ਅੱਗ, 11 ਪਾਲਤੂ ਬਿੱਲੀਆਂ ਦੀ ਸੜ ਕੇ ਮੌਤ; 30 ਲੱਖ ਦਾ ਨੁਕਸਾਨ

Manali Fire Incident: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਸੈਰ-ਸਪਾਟਾ ਨਗਰੀ ਮਨਾਲੀ ਨੇੜੇ ਸਥਿਤ ਨਸੋਗੀ ਪਿੰਡ ਵਿੱਚ ਦੇਰ ਰਾਤ ਇੱਕ ਕਾਟੇਜ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕਾਟੇਜ ਦੇ ਅੰਦਰ ਮੌਜੂਦ 11 ਬਿੱਲੀਆਂ ਜ਼ਿੰਦਾ ਸੜ ਗਈਆਂ। ਅੱਗ ਕਾਰਨ ਕਰੀਬ 30 ਲੱਖ ਰੁਪਏ ਦੀ ਜਾਇਦਾਦ ਵੀ ਸੜ ਕੇ ਸੁਆਹ ਹੋ ਗਈ। ਘਟਨਾ ਤੋਂ ਬਾਅਦ … Continue reading Manali Fire: ਮਨਾਲੀ ਦੇ ਨਸੋਗੀ ਪਿੰਡ ‘ਚ ਕਾਟੇਜ ਨੂੰ ਲੱਗੀ ਅੱਗ, 11 ਪਾਲਤੂ ਬਿੱਲੀਆਂ ਦੀ ਸੜ ਕੇ ਮੌਤ; 30 ਲੱਖ ਦਾ ਨੁਕਸਾਨ