skip to content

ਵਾਇਰਲ ਵੀਡੀਓ: ਟ੍ਰੇਨ ਵਿੱਚ ਸੀਟ ਨਾ ਮਿਲੀ ਤਾਂ ਵਿਅਕਤੀ ਨੇ ਕਮੋਡ ਨੂੰ ਹੀ ਬਣਾ ਲਿਆ ‘VIP ਸੀਟ’, ਲੋਕਾਂ ਨੇ ਕੀਤੇ ਮਜ਼ੇਦਾਰ ਕਮੈਂਟ

ਭਾਰਤੀ ਰੇਲਗੱਡੀਆਂ ਵਿੱਚ ਭੀੜ-ਭੜੱਕੇ ਦੀਆਂ ਤਸਵੀਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪਰ ਇਸ ਵਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਨੇ ਲੋਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ। ਵੀਡੀਓ ਵਿੱਚ ਇੱਕ ਯਾਤਰੀ ਟ੍ਰੇਨ ਵਿੱਚ ਸੀਟ ਨਾ ਮਿਲਣ ਕਾਰਨ ਟਾਇਲਟ ਦੇ ਅੰਦਰ ਮੌਜੂਦ ਅੰਗਰੇਜ਼ੀ ਕਮੋਡ ‘ਤੇ ਬੈਠ ਕੇ ਸਫ਼ਰ ਕਰਦਾ ਦਿਖਾਈ ਦਿੰਦਾ ਹੈ। ਇਹ ਦ੍ਰਿਸ਼ … Continue reading ਵਾਇਰਲ ਵੀਡੀਓ: ਟ੍ਰੇਨ ਵਿੱਚ ਸੀਟ ਨਾ ਮਿਲੀ ਤਾਂ ਵਿਅਕਤੀ ਨੇ ਕਮੋਡ ਨੂੰ ਹੀ ਬਣਾ ਲਿਆ ‘VIP ਸੀਟ’, ਲੋਕਾਂ ਨੇ ਕੀਤੇ ਮਜ਼ੇਦਾਰ ਕਮੈਂਟ