skip to content

Chandigarh : ਹਰਿਆਣਾ ਸਿਵਲ ਸਕੱਤਰੇਤ ਦੀ 8ਵੀਂ ਮੰਜਿਲ ਤੋਂ ਅਧਿਕਾਰੀ ਨੇ ਮਾਰੀ ਛਾਲ, ਬੈਂਕ ਘੁਟਾਲੇ ‘ਚ ਹੋਣੀ ਸੀ ਜਾਂਚ

Chandigarh News : ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸਕੱਤਰੇਤ (Haryana Civil Secretariat) ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਇੱਕ ਕਰਮਚਾਰੀ ਨੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਸਕੱਤਰੇਤ ਵਿੱਚ ਤਾਇਨਾਤ ਪੁਲਿਸ ਅਤੇ ਹੋਰ ਸਟਾਫ਼ ਤੁਰੰਤ ਮੌਕੇ ‘ਤੇ ਪਹੁੰਚ ਗਿਆ। ਡਾਕਟਰਾਂ ਦੀ ਇੱਕ ਟੀਮ ਨੇ ਮੌਕੇ ‘ਤੇ ਵਿਅਕਤੀ ਦੀ ਜਾਂਚ ਕੀਤੀ, ਪਰ ਉਦੋਂ ਤਕ … Continue reading Chandigarh : ਹਰਿਆਣਾ ਸਿਵਲ ਸਕੱਤਰੇਤ ਦੀ 8ਵੀਂ ਮੰਜਿਲ ਤੋਂ ਅਧਿਕਾਰੀ ਨੇ ਮਾਰੀ ਛਾਲ, ਬੈਂਕ ਘੁਟਾਲੇ ‘ਚ ਹੋਣੀ ਸੀ ਜਾਂਚ