skip to content

ਮਾਲ ਵਿੱਚ ਸ਼ਟਰਿੰਗ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ, ਇੱਕ ਜ਼ਖਮੀ ; ਦੂਸਰੀ ਮੰਜ਼ਿਲ ‘ਤੇ ਕੰਕਰੀਟ ਪਾਉਂਦੇ ਸਮੇਂ ਵਾਪਰਿਆ ਹਾਦਸਾ

Mall Shuttering Collapse : ਮਥੁਰਾ ਜ਼ਿਲ੍ਹੇ ਦੇ ਵਰਿੰਦਾਵਨ ਦੇ ਰੁਕਮਣੀ ਵਿਹਾਰ ਖੇਤਰ ਵਿੱਚ ਉਸਾਰੀ ਅਧੀਨ ਓਮੈਕਸ ਦੇ ‘ਵ੍ਰਿੰਦਾਵਨ ਕੋਰਟਯਾਰਡ ਮਾਲ’ ਵਿੱਚ ਸ਼ੁੱਕਰਵਾਰ ਨੂੰ ਸ਼ਟਰਿੰਗ ਡਿੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੂਜੀ ਮੰਜ਼ਿਲ ‘ਤੇ ਛੱਤ ਅਤੇ ਇੱਕ ਪ੍ਰੋਜੈਕਸ਼ਨ (ਛੱਜਾ) ਨੂੰ ਕੰਕਰੀਟ … Continue reading ਮਾਲ ਵਿੱਚ ਸ਼ਟਰਿੰਗ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ, ਇੱਕ ਜ਼ਖਮੀ ; ਦੂਸਰੀ ਮੰਜ਼ਿਲ ‘ਤੇ ਕੰਕਰੀਟ ਪਾਉਂਦੇ ਸਮੇਂ ਵਾਪਰਿਆ ਹਾਦਸਾ