skip to content

ਮੁੜ ਵਿਵਾਦਾਂ ‘ਚ ਮਲਿਕ ਪਰਿਵਾਰ ! ਅਰਮਾਨ ਮਲਿਕ ਸਣੇ ਦੋਵਾਂ ਪਤਨੀਆਂ ਖਿਲਾਫ DGP ਨੂੰ ਸ਼ਿਕਾਇਤ, ਜਾਣੋ ਕੀ ਪੂਰਾ ਮਸਲਾ

Malik Family Controversy : ਸੋਸ਼ਲ ਮੀਡੀਆ ‘ਤੇ ਮਲਿਕ ਫੈਮਿਲੀ ਹਮੇਸ਼ਾ ਚਰਚਾ ‘ਚ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਹ ਪਰਿਵਾਰ ਮੁੜ ਵਿਵਾਦਾਂ ‘ਚ ਆ ਗਿਆ ਹੈ। ਹੁਣ ਅਰਮਾਨ ਮਲਿਕ ਸਣੇ ਦੋਵਾਂ ਪਤਨੀਆਂ ਖਿਲਾਫ ਇਕ ਸੀਨੀਅਰ ਐਡਵੋਕੇਟ ਨੇ DGP ਪੰਜਾਬ ਨੂੰ ਆਨਲਾਈਨ ਸ਼ਿਕਾਇਤ ਕੀਤੀ ਹੈ। ਦਰਅਸਲ ਇਸ ਫੈਮਿਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ ਏਆਈ ਨਾਲ … Continue reading ਮੁੜ ਵਿਵਾਦਾਂ ‘ਚ ਮਲਿਕ ਪਰਿਵਾਰ ! ਅਰਮਾਨ ਮਲਿਕ ਸਣੇ ਦੋਵਾਂ ਪਤਨੀਆਂ ਖਿਲਾਫ DGP ਨੂੰ ਸ਼ਿਕਾਇਤ, ਜਾਣੋ ਕੀ ਪੂਰਾ ਮਸਲਾ