skip to content

Malaika’s stage presence: ਲੁਧਿਆਣਾ ਦੀ ਪਾਰਟੀ ‘ਚ ਆਪਣੇ ਹਿਟ ਗਾਣਿਆ ਤੇ ਦਿੱਤਾ ਸ਼ਾਨਦਾਰ ਪਰਫੋਰਮੇਂਸ

ਪੰਜਾਬ ਡੈਸਕ (ਦੈਨਿਕ ਸਵੇਰਾ):  ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਡਾਂਸਿੰਗ ਕੁਈਨ ਮਲਾਇਕਾ ਅਰੋੜਾ ਨੇ ਲੁਧਿਆਣਾ ਵਿੱਚ ਇੱਕ ਨਿੱਜੀ ਸਮਾਗਮ ਦੌਰਾਨ ਆਪਣੀ ਪਰਫਾਰਮੈਂਸ ਨਾਲ ਮਹਿਮਾਨਾਂ ਨੂੰ ਮੋਹ ਲਿਆ। ਇਹ ਸਮਾਗਮ ਸ਼ਹਿਰ ਦੇ ਪ੍ਰਸਿੱਧ ਟੈਕਸਟਾਈਲ ਕਾਰੋਬਾਰੀ ਦੀ 25ਵੀਂ ਵੈਡਿੰਗ ਐਨੀਵਰਸਰੀ ‘ਮਹਾਰਾਜਾ ਮੈਂਸ਼ਨ’ ਵਿਖੇ ਮਨਾਇਆ ਗਿਆ, ਜਿੱਥੇ ਮਲਾਇਕਾ ਨੂੰ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ ਸੀ।   ਪਾਰਟੀ ਦੀ … Continue reading Malaika’s stage presence: ਲੁਧਿਆਣਾ ਦੀ ਪਾਰਟੀ ‘ਚ ਆਪਣੇ ਹਿਟ ਗਾਣਿਆ ਤੇ ਦਿੱਤਾ ਸ਼ਾਨਦਾਰ ਪਰਫੋਰਮੇਂਸ