skip to content

ਇਨ੍ਹਾਂ ਦੇਸ਼ ਚ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ — 5 ਜ਼ਿਲ੍ਹਿਆਂ ਦੇ SSP ਤੁਰੰਤ ਹਟਾਏ

ਪੰਜਾਬ ਡੈਸਕ (ਦੈਨਿਕ ਸਵੇਰਾ): ਅਸਾਮ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਪ੍ਰਸ਼ਾਸਨਿਕ ਪੱਧਰ ’ਤੇ ਤੇਜ਼ੀ ਨਾਲ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਚੋਣ ਪ੍ਰਬੰਧਨ ਨੂੰ ਮਜ਼ਬੂਤ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਨੇ ਰਾਜ ਦੇ ਕਈ ਮਹੱਤਵਪੂਰਨ ਅਧਿਕਾਰੀਆਂ ਦੀ ਤੁਰੰਤ ਤਬਦੀਲੀ ਦੇ ਹੁਕਮ ਜਾਰੀ ਕੀਤੇ ਹਨ। ਕਮਿਸ਼ਨ ਨੇ ਮਾਜੁਲੀ, ਦੱਖਣੀ ਸਲਮਾਰਾ, ਚਿਰਾਂਗ ਅਤੇ ਧੇਮਾਜੀ ਸਮੇਤ ਪੰਜ … Continue reading ਇਨ੍ਹਾਂ ਦੇਸ਼ ਚ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ — 5 ਜ਼ਿਲ੍ਹਿਆਂ ਦੇ SSP ਤੁਰੰਤ ਹਟਾਏ