skip to content

ਕਪੂਰਥਲਾ ਵਿੱਚ ਵੱਡਾ ਬਿਜਲੀ ਹਾਦਸਾ: PSPCL ਸਬਸਟੇਸ਼ਨ ‘ਚ ਅੱਗ ਤੇ ਧਮਾਕਾ, ਕਈ ਇਲਾਕਿਆਂ ‘ਚ ਬਿਜਲੀ ਠੱਪ

ਕਪੂਰਥਲਾ ਨਿਊਜ਼ : ਪੰਜਾਬ ਦੇ ਕਪੂਰਥਲਾ ਵਿੱਚ Punjab State Power Corporation Limited ਦੇ 132 ਕੇਵੀ ਸਬਸਟੇਸ਼ਨ ‘ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ ਸੀ ਕਿ ਧੂੰਆਂ ਦੂਰ-ਦੂਰ ਤੱਕ ਫੈਲ ਗਿਆ ਅਤੇ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਅੱਧਾ ਸ਼ਹਿਰ ਹਨੇਰੇ ਵਿੱਚਅੱਗ ਲੱਗਣ ਤੋਂ ਬਾਅਦ ਕਈ ਫੀਡਰ ਸੁਰੱਖਿਆ ਕਾਰਨਾਂ ਕਰਕੇ … Continue reading ਕਪੂਰਥਲਾ ਵਿੱਚ ਵੱਡਾ ਬਿਜਲੀ ਹਾਦਸਾ: PSPCL ਸਬਸਟੇਸ਼ਨ ‘ਚ ਅੱਗ ਤੇ ਧਮਾਕਾ, ਕਈ ਇਲਾਕਿਆਂ ‘ਚ ਬਿਜਲੀ ਠੱਪ