skip to content

ਮੋਦੀ ਅਤੇ ਲੂਲਾ ਦੀ ਬੈਠਕ—ਬਹੁਪੱਖੀ ਪ੍ਰਣਾਲੀ ‘ਤੇ ਵੱਡੇ ਫ਼ੈਸਲੇ ਸੰਭਵ

ਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਜ਼ ਇਨਾਸਿਓ ਲੂਲਾ ਦਾ ਸਿਲਵਾ ਅੱਜ ਨਵੀਂ ਦਿੱਲੀ ਵਿੱਚ ਦੋ ਪੱਖੀ ਵਾਰਤਾਂ ਕਰਨਗੇ। ਦੋਵੇਂ ਨੇਤਾ ਦੋ ਪੱਖੀ ਸੰਬੰਧਾਂ ਦੇ ਪੂਰੇ ਖਾਕੇ ਦੀ ਸਮੀਖਿਆ ਕਰਨਗੇ। ਇਸ ਦੇ ਨਾਲ ਹੀ ਉਹ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਵੀ ਵਿਚਾਰ ਸਾਂਝੇ ਕਰਨਗੇ, ਜਿਨ੍ਹਾਂ ਵਿੱਚ ਬਹੁਪੱਖੀ ਮੰਚਾਂ ‘ਤੇ ਸਹਿਯੋਗ, ਸੁਧਰੇ … Continue reading ਮੋਦੀ ਅਤੇ ਲੂਲਾ ਦੀ ਬੈਠਕ—ਬਹੁਪੱਖੀ ਪ੍ਰਣਾਲੀ ‘ਤੇ ਵੱਡੇ ਫ਼ੈਸਲੇ ਸੰਭਵ