skip to content

ਕੈਨੇਡਾ ਇਮੀਗ੍ਰੇਸ਼ਨ ਨਿਯਮਾਂ ਵਿੱਚ ਵੱਡੇ ਬਦਲਾਅ: ਸਟੱਡੀ ਵੀਜ਼ਾ, IELTS ਤੇ ਸਲਾਹਕਾਰ ਨਿਯਮ ਸਖ਼ਤ

ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਵੱਡੀਆਂ ਤਬਦੀਲੀਆਂ ਦੀ ਲਿਸਟ ਜਾਰੀ ਕੀਤੀ ਹੈ, ਜਿਨ੍ਹਾਂ ਵਿੱਚੋਂ ਕਈ ਜੁਲਾਈ 2026 ਤੋਂ ਲਾਗੂ ਹੋ ਰਹੀਆਂ ਹਨ। ਇਹ ਬਦਲਾਅ ਖਾਸ ਤੌਰ ‘ਤੇ ਇੰਟਰਨੈਸ਼ਨਲ ਸਟੂਡੈਂਟਸ, IELTS ਸਿਸਟਮ ਅਤੇ ਇਮੀਗ੍ਰੇਸ਼ਨ ਕਨਸਲਟੈਂਟਸ ਨਾਲ ਜੁੜੇ ਹਨ। ਨਵੇਂ ਨਿਯਮਾਂ ਅਨੁਸਾਰ ਸਟੱਡੀ ਵੀਜ਼ਾ ਅਤੇ ਡਿਜ਼ਿਗਨੇਟਡ ਲਰਨਿੰਗ ਇੰਸਟੀਚਿਊਸ਼ਨ (DLI) ਨਾਲ ਜੁੜੀਆਂ ਸ਼ਰਤਾਂ ਹੋਰ ਸਖ਼ਤ ਕੀਤੀਆਂ ਗਈਆਂ … Continue reading ਕੈਨੇਡਾ ਇਮੀਗ੍ਰੇਸ਼ਨ ਨਿਯਮਾਂ ਵਿੱਚ ਵੱਡੇ ਬਦਲਾਅ: ਸਟੱਡੀ ਵੀਜ਼ਾ, IELTS ਤੇ ਸਲਾਹਕਾਰ ਨਿਯਮ ਸਖ਼ਤ