skip to content

1 ਜੁਲਾਈ 2026 ਤੋਂ ਵੱਡੇ ਬਦਲਾਅ: ਪਾਸਪੋਰਟ, ਆਧਾਰ, ਰੇਲਵੇ ਤੇ ਬੈਂਕਿੰਗ ਨਿਯਮਾਂ ਵਿੱਚ ਅਹਿਮ ਤਬਦੀਲੀਆਂ

1 ਜੁਲਾਈ 2026 ਤੋਂ ਆਮ ਜਨਤਾ ਦੀ ਜ਼ਿੰਦਗੀ ਅਤੇ ਜੇਬ੍ਹ ‘ਤੇ ਅਸਰ ਪਾਉਣ ਵਾਲੇ ਕਈ ਵੱਡੇ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਵਿੱਚ ਪਾਸਪੋਰਟ ਫੀਸ, ਆਧਾਰ ਕਾਰਡ ਅਪਡੇਟ, ਰੇਲਵੇ ਜੁਰਮਾਨੇ, ਕ੍ਰੈਡਿਟ ਕਾਰਡ ਨਿਯਮ, ITR ਫਾਈਲਿੰਗ ਅਤੇ ਤੇਲ ਕੀਮਤਾਂ ਦੀ ਸਮੀਖਿਆ ਸ਼ਾਮਲ ਹੈ। ਸਭ ਤੋਂ ਪਹਿਲਾਂ ਪਾਸਪੋਰਟ ਬਣਵਾਉਣਾ ਮਹਿੰਗਾ ਹੋਣ ਜਾ ਰਿਹਾ ਹੈ। ਨਵੇਂ … Continue reading 1 ਜੁਲਾਈ 2026 ਤੋਂ ਵੱਡੇ ਬਦਲਾਅ: ਪਾਸਪੋਰਟ, ਆਧਾਰ, ਰੇਲਵੇ ਤੇ ਬੈਂਕਿੰਗ ਨਿਯਮਾਂ ਵਿੱਚ ਅਹਿਮ ਤਬਦੀਲੀਆਂ