skip to content

BREAKING : ਅਮਰੀਕਾ ਦੀ ‘ਤੀਜੀ ਅੱਖ’ ‘ਤੇ ਵੱਡਾ ਹਮਲਾ: ਜਾਣੋ AWACS ਸਿਸਟਮ ਕਿਉਂ ਹੈ ਇੰਨਾ ਖਾਸ

ਨੈਸ਼ਨਲ ਨਿਊਜ਼ : ਮੱਧ ਪੂਰਬ ਵਿੱਚ ਵੱਧ ਰਹੇ ਤਣਾਅ ਦੇ ਦਰਮਿਆਨ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ Iran ਨੇ Saudi Arabia ਵਿੱਚ ਸਥਿਤ Prince Sultan Air Base ‘ਤੇ ਹਮਲਾ ਕਰਕੇ ਅਮਰੀਕਾ ਦੇ ਬਹੁਤ ਹੀ ਅਹਿਮ AWACS ਸਿਸਟਮ ਨੂੰ ਨੁਕਸਾਨ ਪਹੁੰਚਾਇਆ ਹੈ। ਇਹ ਸਿਸਟਮ ਅਮਰੀਕੀ ਹਵਾਈ ਤਾਕਤ ਦੀ … Continue reading BREAKING : ਅਮਰੀਕਾ ਦੀ ‘ਤੀਜੀ ਅੱਖ’ ‘ਤੇ ਵੱਡਾ ਹਮਲਾ: ਜਾਣੋ AWACS ਸਿਸਟਮ ਕਿਉਂ ਹੈ ਇੰਨਾ ਖਾਸ