skip to content

Breaking :ਵਿਸਾਖੀ ਮੇਲੇ ਤੋਂ ਆਉਂਦਿਆਂ ਸੰਗਤਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌ+ਤ…

ਪੰਜਾਬ ਡੈਸਕ: ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਪਿੰਡ ਮੇਨ ਮਾਜਰੀ ਨੇੜੇ ਪਲਟ ਗਈ, ਜਿਸ ਕਾਰਨ ਛੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਲਗਭਗ 15 ਹੋਰ ਜ਼ਖਮੀ ਹੋ ਗਏ। ਰਿਪੋਰਟਾਂ ਅਨੁਸਾਰ, ਬੱਸ ਵਿੱਚ ਲਗਭਗ 40 ਸ਼ਰਧਾਲੂ ਸਵਾਰ ਸਨ ਜੋ ਆਨੰਦਪੁਰ ਸਾਹਿਬ ਦੀ … Continue reading Breaking :ਵਿਸਾਖੀ ਮੇਲੇ ਤੋਂ ਆਉਂਦਿਆਂ ਸੰਗਤਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌ+ਤ…