ਅਮਰਨਾਥ ਯਾਤਰਾ ਦੌਰਾਨ ਵੱਡਾ ਹਾਦਸਾ, ਦੋ ਬੱਸਾਂ ਦੀ ਟੱਕਰ ਨਾਲ 18 ਸ਼ਰਧਾਲੂ ਜ਼ਖਮੀ
ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਅਮਰਨਾਥ ਯਾਤਰਾ ਦੌਰਾਨ ਸੋਮਵਾਰ ਸਵੇਰੇ ਇੱਕ ਸੜਕ ਹਾਦਸਾ ਵਾਪਰ ਗਿਆ। ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਚੰਦਰਕੋਟ ਲੰਗਰ ਪੁਆਇੰਟ ਨੇੜੇ ਯਾਤਰੀਆਂ ਨੂੰ ਪਹਿਲਗਾਮ ਲਿਜਾ ਰਹੀਆਂ ਦੋ ਬੱਸਾਂ ਆਪਸ ਵਿੱਚ ਟਕਰਾ ਗਈਆਂ। ਟੱਕਰ ਦੀ ਲਪੇਟ ਵਿੱਚ ਇੱਕ ਕਾਰ ਵੀ ਆ ਗਈ, ਜਿਸ ਕਾਰਨ ਕੁੱਲ 18 ਸ਼ਰਧਾਲੂ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ … Continue reading ਅਮਰਨਾਥ ਯਾਤਰਾ ਦੌਰਾਨ ਵੱਡਾ ਹਾਦਸਾ, ਦੋ ਬੱਸਾਂ ਦੀ ਟੱਕਰ ਨਾਲ 18 ਸ਼ਰਧਾਲੂ ਜ਼ਖਮੀ
Copy and paste this URL into your WordPress site to embed
Copy and paste this code into your site to embed