Site icon Dainik Savera Punjab

BREAKING : ਬਾਬਾ ਗੁਰਿੰਦਰ ਢਿੱਲੋਂ ਨਾਲ ਮੁਲਾਕਾਤ ਤੋਂ ਬਾਅਦ,ਮਜੀਠੀਆ ਨੂੰ ਵੱਡੀ ਰਾਹਤ ਕੋਰਟ ਤੋਂ ਮਿਲੀ ਜਮਾਨਤ

Bikram Singh Majithia granted bail by Supreme Court, Punjab government's arguments rejected

Bikram Singh Majithia granted bail by Supreme Court, Punjab government's arguments rejected

ਨਾਬ੍ਹਾ ਨਿਊਜ਼: ਸਿਆਸੀ ਅਗੂ ਬਿਕਰਮ ਸਿੰਘ ਮਜੀਠੀਆ ਨੂੰ ਨਾਬ੍ਹਾ ਜੇਲ੍ਹ ਤੋਂ ਜਮਾਨਤ ਮਿਲੀ ਹੈ। ਇਹ ਰਾਹਤ ਉਸ ਸਮੇਂ ਮਿਲੀ ਜਦੋਂ ਮਜੀਠੀਆ ਦੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਨਿੱਜੀ ਮੁਲਾਕਾਤ ਹੋਈ। ਮੁਲਾਕਾਤ ਬਾਬਾ ਗੁਰਿੰਦਰ ਢਿੱਲੋਂ ਦੇ ਦੌਰੇ ਤੋਂ ਬਾਅਦ ਮਜੀਠੀਆ ਲਈ ਸਿਆਸੀ ਅਤੇ ਕਾਨੂੰਨੀ ਹਾਲਾਤ ਵਿੱਚ ਇੱਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ।

READ ALSO : ਜਲੰਧਰ ਵਿੱਚ ਕਿਸਾਨਾਂ ਦਾ ਹਾਈਵੇਅ ਜਾਮ ਦਾ ਐਲਾਨ, ਬਾਇਓਫਿਊਲ ਪਲਾਂਟ ਖਿਲਾਫ਼ ਵਿਰੋਧ ਤੇਜ਼

ਕੋਰਟ ਨੇ ਆਪਣੀ ਫੈਸਲੇ ਵਿੱਚ ਕਿਹਾ ਕਿ ਮਜੀਠੀਆ ਜਮਾਨਤ ਹੱਕਦਾਰ ਹਨ ਅਤੇ ਉਨ੍ਹਾਂ ਨੂੰ ਜਮਾਨਤ ਮਿਲਣ ਨਾਲ ਨਿਆਂ ਪ੍ਰਕਿਰਿਆ ‘ਤੇ ਕੋਈ ਅਸਰ ਨਹੀਂ ਪਵੇਗਾ।

BJP ਆਗੂ Vijay Sampla ਦੀ Hoshiarpur ਤੋਂ Budget 2026 ਨੂੰ ਲੈ ਕੇ ਪ੍ਰੈਸ ਕਾਨਫਰੰਸ, Live

Exit mobile version