skip to content

ਮਹਾਰਾਸ਼ਟਰ MLC ਚੋਣਾਂ: ਮਹਾਯੁਤੀ ਦੀ ਵੱਡੀ ਜਿੱਤ, 17 ਵਿੱਚੋਂ 16 ਸੀਟਾਂ ‘ਤੇ ਕਬਜ਼ਾ

ਨੈਸ਼ਨਲ ਨਿਊਜ਼: ਮਹਾਰਾਸ਼ਟਰ ਵਿਧਾਨ ਪਰਿਸ਼ਦ (MLC) ਚੋਣਾਂ ਵਿੱਚ ਸੱਤਾਧਾਰੀ ਮਹਾਯੁਤੀ ਗਠਜੋੜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 17 ਵਿੱਚੋਂ 16 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਗਠਜੋੜ ਵਿੱਚ ਸ਼ਾਮਲ ਭਾਜਪਾ, ਸ਼ਿਵ ਸੈਨਾ (ਸ਼ਿੰਦੇ ਧੜਾ) ਅਤੇ ਐਨਸੀਪੀ (ਅਜੀਤ ਪਵਾਰ ਧੜਾ) ਨੇ ਜ਼ਿਆਦਾਤਰ ਸੀਟਾਂ ਆਪਣੇ ਨਾਮ ਕੀਤੀਆਂ, ਜਦਕਿ ਵਿਰੋਧੀ ਧਿਰ ਨੂੰ ਸਿਰਫ਼ ਇੱਕ ਸੀਟ ਨਾਲ ਸੰਤੋਖ ਕਰਨਾ ਪਿਆ। ਚੋਣ … Continue reading ਮਹਾਰਾਸ਼ਟਰ MLC ਚੋਣਾਂ: ਮਹਾਯੁਤੀ ਦੀ ਵੱਡੀ ਜਿੱਤ, 17 ਵਿੱਚੋਂ 16 ਸੀਟਾਂ ‘ਤੇ ਕਬਜ਼ਾ