skip to content

Jabalpur Boat Accident : ਜਬਲਪੁਰ ਕਰੂਜ਼ ਹਾਦਸੇ ‘ਚ ਹੁਣ ਤਕ 7 ਮੌਤਾਂ ; 22 ਨੂੰ ਬਚਾਇਆ, ਬਾਕੀਆਂ ਦੀ ਭਾਲ ਜਾਰੀ

Jabalpur Boat Accident : ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਬਰਗੀ ਡੈਮ ‘ਤੇ ਹੋਏ ਕਰੂਜ਼ ਹਾਦਸੇ ਤੋਂ ਬਾਅਦ ਦੇਰ ਰਾਤ ਤੱਕ ਬਚਾਅ ਕਾਰਜ ਜਾਰੀ ਰਹੇ। ਇਸ ਦੁਖਾਂਤ ਦੀ ਖ਼ਬਰ ਮਿਲਦੇ ਹੀ ਕਰੂਜ਼ ਯਾਤਰੀਆਂ ਦੇ ਪਰਿਵਾਰਕ ਮੈਂਬਰ ਘਟਨਾ ਸਥਾਨ ‘ਤੇ ਪਹੁੰਚਣੇ ਸ਼ੁਰੂ ਹੋ ਗਏ। ਬਚਾਏ ਗਏ ਯਾਤਰੀਆਂ ਦੇ ਡਾਕਟਰੀ ਇਲਾਜ ਤੇ ਦੇਖਭਾਲ ਲਈ ਹਰ ਕੋਈ ਸਰਗਰਮੀ ਨਾਲ … Continue reading Jabalpur Boat Accident : ਜਬਲਪੁਰ ਕਰੂਜ਼ ਹਾਦਸੇ ‘ਚ ਹੁਣ ਤਕ 7 ਮੌਤਾਂ ; 22 ਨੂੰ ਬਚਾਇਆ, ਬਾਕੀਆਂ ਦੀ ਭਾਲ ਜਾਰੀ