Ludhiana News
Ludhiana News

Ludhiana News : ਸਸਰਾਲੀ ਬੰਨ੍ਹ ਤੋਂ ਦੇਖੋ ਖਾਸ Report, ਲੋਕਾਂ ਨੇ ਦੱਸੀ ਆਪਣੀ ਮੁਸ਼ਕਲਲੁਧਿਆਣਾ ਦੇ ਸਸਰਾਲੀ ਬੰਨ੍ਹ ਤੋਂ ਖਾਸ ਰਿਪੋਰਟ ਸਾਹਮਣੇ ਆਈ ਹੈ। ਸਥਾਨਕ ਲੋਕਾਂ ਨੇ ਹੜ੍ਹਾਂ ਕਾਰਨ ਆ ਰਹੀਆਂ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ ਹਨ। ਪਾਣੀ ਦੇ ਵੱਧ ਰਹੇ ਪੱਧਰ ਅਤੇ ਬਚਾਅ ਕਾਰਜਾਂ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਹੈ।