skip to content

ਲੁਧਿਆਣਾ ਵਿੱਚ ਰਹੱਸਮਈ ਮੌਤ, ਪੋਸਟਮਾਰਟਮ ਰਿਪੋਰਟ ਕਰੇਗੀ ਸੱਚਾਈ ਬੇਨਕਾਬ

ਪੰਜਾਬ ਡੈਸਕ (ਦੈਨਿਕ ਸਵੇਰਾ): ਲੁਧਿਆਣਾ ਦੇ ਜਗਰਾਓਂ ਇਲਾਕੇ ਦੇ ਸਿਧਵਾਂ ਕਲਾਂ–ਬਰਸਾਲ ਲਿੰਕ ਰੋਡ ਨੇੜੇ ਖੇਤਾਂ ਵਿੱਚ ਇੱਕ ਨੌਜਵਾਨ ਦਾ ਸ਼ਵ ਸ਼ੱਕੀ ਹਾਲਾਤਾਂ ਵਿੱਚ ਮਿਲਿਆ ਹੈ। ਮ੍ਰਿਤਕ ਦੀ ਨੱਕ ਤੋਂ ਖੂਨ ਨਿਕਲ ਰਿਹਾ ਸੀ, ਜਿਸ ਕਾਰਨ ਇਲਾਕੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਮ੍ਰਿਤਕ ਦੀ ਪਹਿਚਾਣ ਪਿੰਡ ਚੀਮਣਾ ਦੇ ਰਹਿਣ ਵਾਲੇ ਪਰਮਵੀਰ ਸਿੰਘ ਵਜੋਂ ਹੋਈ … Continue reading ਲੁਧਿਆਣਾ ਵਿੱਚ ਰਹੱਸਮਈ ਮੌਤ, ਪੋਸਟਮਾਰਟਮ ਰਿਪੋਰਟ ਕਰੇਗੀ ਸੱਚਾਈ ਬੇਨਕਾਬ