skip to content

PUNJAB : ਲੁਧਿਆਣਾ ‘ਚ ਵਾਪਰੀ ਵੱਡੀ ਵਾਰਦਾਤ ; ਸਾਬਕਾ ਸਰਪੰਚ ਦੇ ਕਾਰ ‘ਚ ਆਏ ਬਦਮਾਸ਼ਾਂ ਨੇ ਦਾਗੀਆਂ 10 ਗੋਲੀਆਂ, ਮੌਤ

Ludhiana Former Sarpanch Murder : ਲੁਧਿਆਣਾ ਦੇ ਲਾਡੋਵਾਲ ਇਲਾਕੇ ਵਿੱਚ ਬਦਮਾਸ਼ਾਂ ਨੇ ਮਾਨੇਵਾਲ ਪਿੰਡ ਦੇ ਸਾਬਕਾ ਸਰਪੰਚ ਨਵਤੇਜ ਸਿੰਘ ਉਰਫ਼ ਨੀਟੂ (60) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰ ਮੋਟਰਸਾਈਕਲ ‘ਤੇ ਆਏ ਸਨ ਅਤੇ ਉਨ੍ਹਾਂ ਨੇ ਸਾਬਕਾ ਸਰਪੰਚ ਦੀ ਇਨੋਵਾ ਕਾਰ ‘ਤੇ ਕਰੀਬ 10 ਗੋਲੀਆਂ ਚਲਾਈਆਂ। ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਵਾਪਰੀ। ਗੋਲੀਬਾਰੀ ਦੀ … Continue reading PUNJAB : ਲੁਧਿਆਣਾ ‘ਚ ਵਾਪਰੀ ਵੱਡੀ ਵਾਰਦਾਤ ; ਸਾਬਕਾ ਸਰਪੰਚ ਦੇ ਕਾਰ ‘ਚ ਆਏ ਬਦਮਾਸ਼ਾਂ ਨੇ ਦਾਗੀਆਂ 10 ਗੋਲੀਆਂ, ਮੌਤ