skip to content

Ludhiana Theft: ਲੁਧਿਆਣਾ ‘ਚ ਨਕਲੀ ਬਾਬਿਆਂ ਨੇ ਸੁਨਿਆਰੇ ਦੀ ਦੁਕਾਨ ਤੋਂ ਉਡਾਏ ਲੱਖਾਂ ਦੇ ਗਹਿਣੇ, ਦੁਕਾਨਦਾਰ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ

Ludhiana Gold Theft: ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਠੱਗੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਦਰਮਿਆਨ ਤਾਜਪੁਰ ਰੋਡ ਤੋਂ ਧੋਖਾਧੜੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਾਧੂਆਂ ਦਾ ਭੇਸ ਧਾਰ ਕੇ ਆਏ ਦੋ ਵਿਅਕਤੀਆਂ ਨੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਕਥਿਤ ਤੌਰ ‘ਤੇ ਤਾਂਤਰਿਕ ਵਿਦਿਆ ਦਾ ਝਾਂਸਾ ਦੇ ਕੇ ਲੱਖਾਂ … Continue reading Ludhiana Theft: ਲੁਧਿਆਣਾ ‘ਚ ਨਕਲੀ ਬਾਬਿਆਂ ਨੇ ਸੁਨਿਆਰੇ ਦੀ ਦੁਕਾਨ ਤੋਂ ਉਡਾਏ ਲੱਖਾਂ ਦੇ ਗਹਿਣੇ, ਦੁਕਾਨਦਾਰ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ