skip to content

ਲੁਧਿਆਣਾ ਵਿਖੇਂ ਫੈਕਟਰੀ ‘ਚ ਹੋਇਆਂ ਜ਼ੋਰ ਦਾਰ ਧਮਾਕਾ, ਇਕ ਦੀ ਦਰਦਨਾਕ ਮੌਤ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੋਤੀ ਨਗਰ ਦੇ ਆਰ. ਕੇ. ਰੋਡ (R. K. Road)  ‘ਤੇ ਸਥਿਤ ਇੱਕ ਫੈਕਟਰੀ ਵਿੱਚ ਭਿਆਨਕ ਗੈਸ ਧਮਾਕਾ ਹੋਇਆ, ਜਿਸ ਨਾਲ ਪੂਰਾ ਇਲਾਕਾ ਦਹਿਸ਼ਤ ਵਿੱਚ ਆ ਗਿਆ। ਧਮਾਕੇ ਦੀ ਤਾਕਤ ਇੰਨੀ ਜ਼ਬਰਦਸਤ ਸੀ ਕਿ ਲੋਕ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਨਿਕਲ … Continue reading ਲੁਧਿਆਣਾ ਵਿਖੇਂ ਫੈਕਟਰੀ ‘ਚ ਹੋਇਆਂ ਜ਼ੋਰ ਦਾਰ ਧਮਾਕਾ, ਇਕ ਦੀ ਦਰਦਨਾਕ ਮੌਤ