Punjab News
Punjab News

Flood News :ਲੁਧਿਆਣਾ ਨੇੜੇ ਧੁੱਸੀ ਬੰਨ੍ਹ ਦਾ ਹਾਲ ਬਹੁਤ ਖਰਾਬ ਹੈ। ਕੱਲ੍ਹ ਬੰਨ੍ਹ ਬਿਲਕੁਲ ਟੁੱਟਣ ਦੇ ਕਿਨਾਰੇ ਸੀ, ਜਿਸ ਨਾਲ ਨੇੜਲੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪ੍ਰਸ਼ਾਸਨ ਵੱਲੋਂ ਹਾਲਾਤ ਸੰਭਾਲਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।