skip to content

PUNJAB : ਸਟੇਟ ਲੈਵਲ ਕਬੱਡੀ ਖਿਡਾਰੀ ਨੇ ਕੀਤਾ ਪਤਨੀ ਦਾ ਕਤਲ, 3 ਮਹੀਨੇ ਦੀ ਗਰਭਵਤੀ ਸੀ ਮ੍ਰਿਤਕਾ, ਸਹੁਰਾ ਪਰਿਵਾਰ ‘ਤੇ FIR

Ludhiana News : ਲੁਧਿਆਣਾ ਦੇ ਰਾਏਕੋਟ (Raikot) ਤੋਂ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਪਿੰਡ ਬੁਰਜ ਲਿੱਟਾਂ ‘ਚ ਇੱਕ 3 ਮਹੀਨੇ ਦੀ ਗਰਭਵਤੀ ਦੀ ਭੇਤਭਰੇ ਹਾਲਾਤਾਂ ‘ਚ ਮੌਤ ਹੋ ਗਈ ਹੈ। ਮਾਮਲੇ ‘ਚ ਪੁਲਿਸ ਨੇ ਪੀੜਤ ਪੇਕੇ ਪਰਿਵਾਰ ਦੀ ਸ਼ਿਕਾਇਤ ‘ਤੇ ਮ੍ਰਿਤਕਾ ਹਰਪ੍ਰੀਤ ਕੌਰ ਦੇ ਕਬੱਡੀ ਖਿਡਾਰੀ ਪਤੀ ਜਸਪ੍ਰੀਤ ਸਿੰਘ, ਸਹੁਰਾ ਅਤੇ ਦਾਦਾ ਸਹੁਰੇ ‘ਤੇ … Continue reading PUNJAB : ਸਟੇਟ ਲੈਵਲ ਕਬੱਡੀ ਖਿਡਾਰੀ ਨੇ ਕੀਤਾ ਪਤਨੀ ਦਾ ਕਤਲ, 3 ਮਹੀਨੇ ਦੀ ਗਰਭਵਤੀ ਸੀ ਮ੍ਰਿਤਕਾ, ਸਹੁਰਾ ਪਰਿਵਾਰ ‘ਤੇ FIR