skip to content

Ludhiana News: ਅਦਾਲਤ ਨੇ ਦੋਹਰੇ ਕਤਲ ਨੂੰ ਗੰਭੀਰ ਅਪਰਾਧ ਮੰਦਿਆ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਅਤੇ ਜੁਰਮਾਨਾ ਠੋਕਿਆ…

ਪੰਜਾਬ ਡੈਸਕ: ਲੁਧਿਆਣਾ ਦੇ ਦੋਹਰੇ ਕਤਲ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ ਅਪਣਾਉਂਦਿਆਂ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ 36 ਸਾਲਾ ਮਰਦ ਅਤੇ ਇੱਕ ਮਹਿਲਾ ਦੀ ਹੱਤਿਆ ਦੇ ਕੇਸ ਵਿੱਚ ਤਿੰਨ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਅਦਾਲਤ ਨੇ ਤਿੰਨਾਂ ਨੂੰ ਉਮਰ … Continue reading Ludhiana News: ਅਦਾਲਤ ਨੇ ਦੋਹਰੇ ਕਤਲ ਨੂੰ ਗੰਭੀਰ ਅਪਰਾਧ ਮੰਦਿਆ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਅਤੇ ਜੁਰਮਾਨਾ ਠੋਕਿਆ…