skip to content

ਲੁਧਿਆਣਾ: ਬੱਚੇ ਨੇ ਗੁਟਕਾ ਸਾਹਿਬ ਦੇ ਅੰਗ ਪਾੜ, ਗਲੀ ਦੇ ਵਿੱਚ ਸੁੱਟੇ

ਪੰਜਾਬ ਡੈਸਕ (ਦੈਨਿਕ ਸਵੇਰਾ): ਲੁਧਿਆਣਾ ਦੇ ਖਣਾ ਇਲਾਕੇ ਤੋਂ ਇਹ ਖ਼ਬਰ  ਸਾਹਮਣੇਂ ਆਈ ਹੈ। ਇਹ ਪੂਰੀ ਘਟਨਾ CCTV ਦੇ ਕੈਮਰੇ ਵਿੱਚ ਕੈਦ ਹੋਈ ਹੈ।  ਕਿ ਬੱਚਾ  ਗੁਟਕੇ ਸਾਹਿਬ ਨੂੰ ਕਾਗਜ਼ ਦੇ  ਟੁਕੜੇ ਕਰ  ਦਿੰਦਾ ਹੈ। ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ, ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। Breaking: Air Canada Express ਜਹਾਜ਼ ਨਾਲ ਰਨਵੇ ‘ਤੇ … Continue reading ਲੁਧਿਆਣਾ: ਬੱਚੇ ਨੇ ਗੁਟਕਾ ਸਾਹਿਬ ਦੇ ਅੰਗ ਪਾੜ, ਗਲੀ ਦੇ ਵਿੱਚ ਸੁੱਟੇ