skip to content

Last Updated: June 9, 2026

Dainik Savera Times Logo

Ludhiana News : ਸਾਹਮਣੇ ਆਈ CCTV, ਬਚਾਅ ਹੋ ਗਿਆ ਨਹੀਂ ਤਾਂ ਹੋਣਾ ਸੀ Blast, ਸਾਜਿਸ਼ ਨਾਕਾਮ | Dainik Savera

9 months पहले

Ludhiana News : ਸਾਹਮਣੇ ਆਈ CCTV, ਬਚਾਅ ਹੋ ਗਿਆ ਨਹੀਂ ਤਾਂ ਹੋਣਾ ਸੀ Blast, ਸਾਜਿਸ਼ ਨਾਕਾਮ | Dainik Savera

Ludhiana News : ਲੁਧਿਆਣਾ ਵਿੱਚ ਇੱਕ ਦੁਕਾਨ ਅੰਦਰ ਮਿਲੇ ਗਿਫ਼ਟ ਪੈਕ ਨੁਮਾ ਲਵਾਰਿਸ ਲਿਫਾਫੇ ਨੇ ਹੜਕੰਪ ਮਚਾ ਦਿੱਤਾ। ਨੀਲੇ ਲਿਫਾਫੇ ਨੂੰ ਵੇਖ ਕੇ ਸਾਰਿਆਂ ਦੇ ਸਾਹ ਸੁੱਕ ਗਏ। ਜਦੋਂ ਇਸਨੂੰ ਖੋਲ੍ਹਿਆ ਗਿਆ ਤਾਂ ਅੰਦਰੋਂ ਬੰਬ ਬਣਾਉਣ ਵਾਲਾ ਸਾਮਾਨ ਬਰਾਮਦ ਹੋਇਆ।
ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਸਾਰੀ ਸਾਜ਼ਿਸ਼ ਦੁਕਾਨਦਾਰ ਦੇ ਭਤੀਜੇ ਵੱਲੋਂ ਰਚੀ ਗਈ ਸੀ। ਉਸਨੇ ਪੈਸੇ ਦੇ ਕੇ ਆਪਣੇ ਸਾਥੀ ਤੋਂ ਇਹ ਵਿਸਫੋਟਕ ਸਮਾਨ ਦੁਕਾਨ ਵਿੱਚ ਰੱਖਵਾਇਆ ਸੀ। CCTV ਫੁਟੇਜ ਵਿੱਚ ਪੂਰਾ ਮਾਮਲਾ ਸਾਹਮਣੇ ਆ ਗਿਆ।
ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਨੇ YouTube ਤੋਂ ਵੀਡੀਓਜ਼ ਦੇਖ ਕੇ ਬੰਬ ਤਿਆਰ ਕੀਤਾ ਸੀ। ਹਾਲਾਂਕਿ ਟਾਈਮਰ ਠੀਕ ਤਰੀਕੇ ਨਾਲ ਸੈੱਟ ਨਾ ਹੋਣ ਕਰਕੇ ਧਮਾਕਾ ਨਹੀਂ ਹੋ ਸਕਿਆ।
ਪੁਲਿਸ ਨੇ ਭਤੀਜੇ ਅਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।

खबरें और भी हैं...

Copyright © 2026 Dainik Savera Times. All rights reserved.