skip to content

Last Updated: June 9, 2026

Dainik Savera Times Logo

Ludhiana : ਤਿਉਹਾਰ ਦੇ ਮੱਦੇਨਜ਼ਰ ਐਂਟੀ ਐਂਕਰੋਚਮੈਂਟ ਡਰਾਈਵ ਸ਼ੁਰੂ, ਦੁਕਾਨਦਾਰਾਂ ਨੇ ਕੀਤਾ ਸਵਾਗਤ | Dainik Savera

9 months पहले

Ludhiana : ਤਿਉਹਾਰ ਦੇ ਮੱਦੇਨਜ਼ਰ ਐਂਟੀ ਐਂਕਰੋਚਮੈਂਟ ਡਰਾਈਵ ਸ਼ੁਰੂ, ਦੁਕਾਨਦਾਰਾਂ ਨੇ ਕੀਤਾ ਸਵਾਗਤ | Dainik Savera

Ludhiana : ਤਿਉਹਾਰੀ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਲੁਧਿਆਣਾ ਪ੍ਰਸ਼ਾਸਨ ਵੱਲੋਂ ਐਂਟੀ-ਐਨਕਰੋਚਮੈਂਟ ਡਰਾਈਵ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਅਧੀਨ ਚੋੜਾ ਬਾਜ਼ਾਰ, ਫ਼ੀਲਡ ਗੰਜ ਸਮੇਤ ਹੋਰ ਇਲਾਕਿਆਂ ਨੂੰ ਕਬਜ਼ਾ ਮੁਕਤ ਕਰਵਾਇਆ ਜਾਵੇਗਾ।
ਦੁਕਾਨਦਾਰਾਂ ਵੱਲੋਂ ਇਸ ਕਾਰਵਾਈ ਦਾ ਸਵਾਗਤ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਨਾਲ ਖਰੀਦਦਾਰਾਂ ਨੂੰ ਆਉਣ ਵਾਲੇ ਤਿਉਹਾਰਾਂ ਦੌਰਾਨ ਸੁਚੱਜੇ ਢੰਗ ਨਾਲ ਖਰੀਦਦਾਰੀ ਕਰਨ ਵਿੱਚ ਸਹੂਲਤ ਮਿਲੇਗੀ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਸੜਕਾਂ ਉੱਤੇ ਟ੍ਰੈਫ਼ਿਕ ਦਾ ਦਬਾਅ ਘਟਾਉਣ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਆਸਾਨੀ ਮੁਹੱਈਆ ਕਰਨ ਲਈ ਲਿਆ ਗਿਆ ਹੈ।

खबरें और भी हैं...

Copyright © 2026 Dainik Savera Times. All rights reserved.