skip to content

Last Updated: June 9, 2026

Dainik Savera Times Logo

Ludhiana Accident : ਆਪਸ ‘ਚ ਭਿੜੀਆਂ 3 ਗੱਡੀਆਂ, ਵੇਖਣ ਵਾਲਿਆਂ ਦੇ ਉੱਡੇ ਹੋਸ਼, ਤੁਸੀ ਵੀ ਦੇਖੋ ਤਸਵੀਰਾਂ

9 months पहले

Ludhiana Accident : ਆਪਸ ‘ਚ ਭਿੜੀਆਂ 3 ਗੱਡੀਆਂ, ਵੇਖਣ ਵਾਲਿਆਂ ਦੇ ਉੱਡੇ ਹੋਸ਼, ਤੁਸੀ ਵੀ ਦੇਖੋ ਤਸਵੀਰਾਂ

Ludhiana Accident :ਲੁਧਿਆਣਾ ਦੇ ਸ਼ਿਵਪੁਰੀ ਚੌਂਕ ‘ਚ ਰਾਤ ਦੇ ਦੇਰ ਵੇਲੇ ਇਕ ਵੱਡਾ ਸੜਕ ਹਾਦਸਾ ਵਾਪਰਿਆ। ਲਗਾਤਾਰ ਤਿੰਨ ਕਾਰਾਂ ਆਪਸ ਵਿੱਚ ਟਕਰਾਈਆਂ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਾਰਾਂ ਦੇ ਕਾਫੀ ਹਿੱਸੇ ਨੁਕਸਾਨਗਾਰ ਹੋ ਗਏ ਅਤੇ ਉੱਡੇ ਪਰਖਚੇ ਰਸਤੇ ‘ਤੇ ਵਿਖਾਈ ਦਿੱਤੇ।

खबरें और भी हैं...

Copyright © 2026 Dainik Savera Times. All rights reserved.