skip to content

Ludhiana ‘ਚ 19 ਤੋਂ ਵੱਧ LPG ਏਜੰਸੀਆਂ ‘ਤੇ ਰੇਡ, ਇੱਕ ਬੰਦ ਮਿਲੀ; ਬਾਕੀਆਂ ‘ਚ ਕੀ ਹੈ ਹਾਲਾਤ?

Ludhiana News: ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਦਾ ਅਸਰ ਹੁਣ Ludhiana ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਿੱਚ LPG ਗੈਸ ਦੀ ਭਾਰੀ ਘਾਟ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਪਲਾਈ ਵਿੱਚ ਦੇਰੀ ਅਤੇ ਵਧ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਵੱਡੀ … Continue reading Ludhiana ‘ਚ 19 ਤੋਂ ਵੱਧ LPG ਏਜੰਸੀਆਂ ‘ਤੇ ਰੇਡ, ਇੱਕ ਬੰਦ ਮਿਲੀ; ਬਾਕੀਆਂ ‘ਚ ਕੀ ਹੈ ਹਾਲਾਤ?