skip to content

Breaking: ਦਿੱਲੀ ਵਿੱਚ LPG ਸਿਲੰਡਰ ਧਮਾਕਾ, ਮਕਾਨ ਢਹਿ ਗਿਆ; ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ

ਰਾਜਧਾਨੀ ਦਿੱਲੀ ਦੇ ਮੁਕੁੰਦਪੁਰ ਇਲਾਕੇ ਵਿੱਚ ਇੱਕ ਭਿਆਨਕ LPG ਸਿਲੰਡਰ ਧਮਾਕੇ ਕਾਰਨ ਇੱਕ ਮੰਜ਼ਿਲਾ ਮਕਾਨ ਢਹਿ ਗਿਆ। ਇਹ ਹਾਦਸਾ ਈਸ਼ੂ ਵਿਹਾਰ ਦੀ ਗਲੀ ਨੰਬਰ 1 ਵਿੱਚ ਵਾਪਰਿਆ, ਜਿੱਥੇ ਧਮਾਕੇ ਤੋਂ ਬਾਅਦ ਪੂਰਾ ਘਰ ਮਲਬੇ ਵਿੱਚ ਤਬਦੀਲ ਹੋ ਗਿਆ। ਦਿੱਲੀ ਫਾਇਰ ਸਰਵਿਸ ਨੂੰ ਸਵੇਰੇ ਕਰੀਬ 9:37 ਵਜੇ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤੁਰੰਤ 5 … Continue reading Breaking: ਦਿੱਲੀ ਵਿੱਚ LPG ਸਿਲੰਡਰ ਧਮਾਕਾ, ਮਕਾਨ ਢਹਿ ਗਿਆ; ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ