skip to content

Lord’s ਦੇ ਇਤਿਹਾਸਕ ਮੈਦਾਨ ‘ਚ ਪਹਿਲੇ ਭਾਰਤੀ ਮਹਿਲਾ ਟੀਮ ਟੈਸਟ ‘ਲਈ ਹਰਮਨਪ੍ਰੀਤ ਕੌਰ ਕਰਨਗੇ ਅਗਵਾਈ

ਲੰਡਨ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਇੱਕ ਹੋਰ ਇਤਿਹਾਸਕ ਪਲ ਦਾ ਹਿੱਸਾ ਬਣਨ ਜਾ ਰਹੀ ਹੈ। ਪਿਛਲੇ ਸਾਲ ਨਵੀਂ ਮੁੰਬਈ ਵਿੱਚ ਟੀਮ ਨੂੰ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਦੇ ਮੰਚ ‘ਤੇ ਲੀਡ ਕਰਨ ਤੋਂ ਬਾਅਦ ਹੁਣ ਉਹ ਸ਼ੁੱਕਰਵਾਰ ਨੂੰ ਇੰਗਲੈਂਡ ਖ਼ਿਲਾਫ਼ ਲਾਰਡਜ਼ ਦੇ ਇਤਿਹਾਸਕ ਮੈਦਾਨ ‘ਤੇ ਹੋਣ ਵਾਲੇ ਪਹਿਲੇ ਮਹਿਲਾ ਟੈਸਟ ਵਿੱਚ … Continue reading Lord’s ਦੇ ਇਤਿਹਾਸਕ ਮੈਦਾਨ ‘ਚ ਪਹਿਲੇ ਭਾਰਤੀ ਮਹਿਲਾ ਟੀਮ ਟੈਸਟ ‘ਲਈ ਹਰਮਨਪ੍ਰੀਤ ਕੌਰ ਕਰਨਗੇ ਅਗਵਾਈ