skip to content

ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਗੁੱਲ—ਜਾਣੋ ਤੁਹਾਡਾ ਇਲਾਕਾ ਵੀ ਲਿਸਟ ਵਿੱਚ ਹੈ ਕਿ ਨਹੀਂ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਲੰਬੇ ਬਿਜਲੀ ਕੱਟ ਦਾ ਐਲਾਨ ਕੀਤਾ ਗਿਆ ਹੈ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਫੀਡਰਾਂ ਦੀ ਸਪਲਾਈ ਸਵੇਰੇ ਤੋਂ ਸ਼ਾਮ ਤੱਕ ਬੰਦ ਰਹੇਗੀ। ਕਈ ਥਾਵਾਂ ’ਤੇ 7 ਘੰਟਿਆਂ ਤੱਕ ਪਾਵਰ ਕੱਟ ਲੱਗੇਗਾ, ਜਿਸ ਬਾਰੇ ਸ਼ਹਿਰੀ ਇਲਾਕਿਆਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਹੈ। ਜਸਪਾਲ … Continue reading ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਗੁੱਲ—ਜਾਣੋ ਤੁਹਾਡਾ ਇਲਾਕਾ ਵੀ ਲਿਸਟ ਵਿੱਚ ਹੈ ਕਿ ਨਹੀਂ