skip to content

ਲੁਧਿਆਣਾ ‘ਚ ਲੱਗਾ ਲੰਬਾ ਬਿਜਲੀ ਕੱਟ, ਕਈ ਇਲਾਕੇ ਪ੍ਰਭਾਵਿਤ..

ਪੰਜਾਬ ਡੈਸਕ (ਦੈਨਿਕ ਸਵੇਰਾ): ਐਤਵਾਰ ਦੇ ਦਿਨ ਲੁਧਿਆਣਾ ਦੇ ਸਨਅਤੀ ਇਲਾਕਿਆਂ ਵਿੱਚ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਸਵੇਰੇ ਤੋਂ ਪਾਵਰਕਾਮ ਨੇ ਕਈ ਮੁਹੱਲਿਆਂ ਵਿੱਚ ਲੰਬੇ ਸਮੇਂ ਲਈ ਬਿਜਲੀ ਕੱਟ ਲਗਾਏ ਹਨ। ਕੁਝ ਥਾਵਾਂ ‘ਤੇ 9 ਵਜੇ ਤੋਂ 5 ਵਜੇ ਤੱਕ ਬਿਜਲੀ ਨਾ ਹੋਣ ਦੀ ਜਾਣਕਾਰੀ ਮਿਲ ਰਹੀ ਹੈ। ਲੁਧਿਆਣਾ … Continue reading ਲੁਧਿਆਣਾ ‘ਚ ਲੱਗਾ ਲੰਬਾ ਬਿਜਲੀ ਕੱਟ, ਕਈ ਇਲਾਕੇ ਪ੍ਰਭਾਵਿਤ..