skip to content

ਬ੍ਰਿਟੇਨ : ਲੰਡਨ ‘ਚ 36ਵੀਂ ਮੰਜ਼ਿਲ ਤੋਂ ਭਾਰਤੀ ਮੂਲ ਦੇ ਪਰਿਵਾਰ ਨੇ ਮਾਰੀ ਛਾਲ ; 9 ਸਾਲਾ ਪੁੱਤਰ ਸਣੇ ਜੋੜੇ ਦੀ ਦਰਦਨਾਕ ਮੌਤ

ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। 36ਵੀਂ ਮੰਜ਼ਿਲ ਦੇ ਅਪਾਰਟਮੈਂਟ ਦੀ ਬਾਲਕੋਨੀ ਤੋਂ ਛਾਲ ਮਾਰਨ ਨਾਲ ਭਾਰਤੀ ਮੂਲ ਦੇ ਇੱਕ ਪਰਿਵਾਰ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਰਾਕੇਸ਼ ਪਾਈ, ਉਨ੍ਹਾਂ ਦੀ ਪਤਨੀ ਅਦਿਤੀ ਪਾਰਲੀਕਰ ਅਤੇ ਉਨ੍ਹਾਂ ਦਾ ਨੌਂ ਸਾਲਾ ਪੁੱਤਰ ਸਿਡ ਸ਼ਾਮਲ ਹਨ। ਲੰਡਨ ਪੁਲਿਸ ਮਾਮਲੇ ਦੀ ਜਾਂਚ … Continue reading ਬ੍ਰਿਟੇਨ : ਲੰਡਨ ‘ਚ 36ਵੀਂ ਮੰਜ਼ਿਲ ਤੋਂ ਭਾਰਤੀ ਮੂਲ ਦੇ ਪਰਿਵਾਰ ਨੇ ਮਾਰੀ ਛਾਲ ; 9 ਸਾਲਾ ਪੁੱਤਰ ਸਣੇ ਜੋੜੇ ਦੀ ਦਰਦਨਾਕ ਮੌਤ