skip to content

ਲੋਕ ਸਭਾ ਫਿਰ ਹੰਗਾਮੇ ਦੀ ਭੇਟ ਕਿਉਂ ਚੜ੍ਹੀ? ਵਿਰੋਧੀ ਧਿਰ ਨੇ ਸਪੀਕਰ ਖ਼ਿਲਾਫ਼ ਵੱਡਾ ਕਦਮ ਚੁੱਕਣ ਦੇ ਸੰਕੇਤ ਦਿੱਤੇ!

ਪੰਜਾਬ ਡੈਸਕ: ਲੋਕ ਸਭਾ ਵਿੱਚ ਸੋਮਵਾਰ ਨੂੰ ਕੋਈ ਕਾਨੂੰਨੀ ਕੰਮ ਨਹੀਂ ਹੋ ਸਕਿਆ ਕਿਉਂਕਿ ਵਿਰੋਧੀ ਧਿਰ ਨੇ ਭਾਰਤ ਅਮਰੀਕਾ ਅੰਤਰਿਮ ਵਪਾਰ ਸਮਝੌਤੇ ‘ਤੇ ਚਰਚਾ ਦੀ ਮੰਗ ਕਰਦੇ ਹੋਏ ਨਾਰੇਬਾਜ਼ੀ ਕੀਤੀ। ਸਪੀਕਰ ਓਮ ਬਿਰਲਾ ਨੇ ਹਾਊਸ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ ਹੀ ਕਾਰਵਾਈ ਬਾਰ੍ਹਾਂ ਵਜੇ ਤੱਕ ਮੁਲਤਵੀ ਕਰ ਦਿੱਤੀ। ਸਰੋਤਾਂ ਮੁਤਾਬਕ ਵਿਰੋਧੀ ਧਿਰ ਸਪੀਕਰ ਓਮ ਬਿਰਲਾ … Continue reading ਲੋਕ ਸਭਾ ਫਿਰ ਹੰਗਾਮੇ ਦੀ ਭੇਟ ਕਿਉਂ ਚੜ੍ਹੀ? ਵਿਰੋਧੀ ਧਿਰ ਨੇ ਸਪੀਕਰ ਖ਼ਿਲਾਫ਼ ਵੱਡਾ ਕਦਮ ਚੁੱਕਣ ਦੇ ਸੰਕੇਤ ਦਿੱਤੇ!