skip to content

ਕੋਰੀਅਨ ਦਿਵਾਨਗੀ ਨੇ ਲੈ ਲਈ ਤਿੰਨ ਭੈਣਾਂ ਦੀ ਜਾਨ: ਗਾਜ਼ੀਆਬਾਦ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ

ਨੈਸ਼ਨਲ ਡੈਸਕ: ਗਾਜ਼ੀਆਬਾਦ ਦੇ ਟ੍ਰਾਂਸ ਹਿੰਡਨ ਖੇਤਰ ਵਿੱਚ ਵਾਪਰੀ ਤਿੰਨ ਭੈਣਾਂ ਦੀ ਇਕੱਠੀ ਆਤਮਹੱਤਿਆ ਦੀ ਘਟਨਾ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮ੍ਰਿਤਕ ਭੈਣਾਂ ਵੱਲੋਂ ਛੱਡੇ ਗਏ ਸੁਸਾਇਡ ਨੋਟ ਵਿੱਚ ਉਨ੍ਹਾਂ ਦੀ ਕੋਰੀਅਨ ਸੱਭਿਆਚਾਰ ਅਤੇ ਕੇ-ਪੌਪ ਸਟਾਰਜ਼ ਪ੍ਰਤੀ ਗਹਿਰੀ ਲਗਨ ਅਤੇ ਪਰਿਵਾਰਕ ਤਣਾਅ ਦੀਆਂ ਗੰਭੀਰ ਗੱਲਾਂ ਸਾਹਮਣੇ ਆਈਆਂ ਹਨ। ਇਹ ਤਿੰਨੋ ਭੈਣਾਂ … Continue reading ਕੋਰੀਅਨ ਦਿਵਾਨਗੀ ਨੇ ਲੈ ਲਈ ਤਿੰਨ ਭੈਣਾਂ ਦੀ ਜਾਨ: ਗਾਜ਼ੀਆਬਾਦ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ