skip to content

ਚੰਡੀਗੜ੍ਹ ਤੋਂ ਹੋਰ ਰਾਜਾਂ ਲਈ ਜਾ ਰਹੀ ਸ਼ਰਾਬ—ਪੁਲਿਸ ਨੇ ਟਰੱਕ ਸਮੇਤ ਡਰਾਈਵਰ ਕਾਬੂ ਕੀਤਾ

ਪੰਜਾਬ ਡੈਸਕ (ਦੈਨਿਕ ਸਵੇਰਾ): ਗੈਰਕਾਨੂੰਨੀ ਸ਼ਰਾਬ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਜ਼ੀਰਕਪੁਰ ਪੁਲਿਸ ਨੇ ਕੱਲ੍ਹ ਰਾਤ ਚੰਡੀਗੜ੍ਹ ਤੋਂ ਸਮੱਗਲ ਕੀਤੀ ਜਾ ਰਹੀ ਅੰਗਰੇਜ਼ੀ ਸ਼ਰਾਬ ਦੇ 275 ਕੇਸ ਇੱਕ ਟਰੱਕ ਤੋਂ ਬਰਾਮਦ ਕੀਤੇ। ਪੁਲਿਸ ਨੇ ਟਰੱਕ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਮੋਹਾਲੀ ਵਿੱਚ ਨਿਵੇਸ਼ ਦਾ … Continue reading ਚੰਡੀਗੜ੍ਹ ਤੋਂ ਹੋਰ ਰਾਜਾਂ ਲਈ ਜਾ ਰਹੀ ਸ਼ਰਾਬ—ਪੁਲਿਸ ਨੇ ਟਰੱਕ ਸਮੇਤ ਡਰਾਈਵਰ ਕਾਬੂ ਕੀਤਾ