skip to content

ਸ਼ਰਾਬ ਦੇ ਸ਼ੋਕੀਨਾਂ ਲਈ ਅਹਿਮ ਖ਼ਬਰ, ਸ਼ਰਾਬ ਹੋਈ ਸਸਤੀ, 100 ਤੋਂ ਵੱਧ ਬ੍ਰਾਂਡਾਂ ਦੀਆਂ ਕੀਮਤਾਂ ਘਟੀਆਂ

ਨੈਸ਼ਨਲ ਨਿਊਜ਼ : ਕੇਰਲ ਵਿੱਚ ਸ਼ਰਾਬ ਪੀਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਿਉਂਕਿ ਰਾਜ ਸਰਕਾਰ ਨੇ 100 ਤੋਂ ਵੱਧ ਸ਼ਰਾਬ ਬ੍ਰਾਂਡਾਂ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਕੇਰਲ ਬੇਵਰੇਜ ਕਾਰਪੋਰੇਸ਼ਨ (BEVCO) ਵੱਲੋਂ ਜਾਰੀ ਨਵੀਆਂ ਦਰਾਂ 12 ਮਈ ਤੋਂ ਰਾਜ ਭਰ ਵਿੱਚ ਲਾਗੂ ਹੋ ਚੁੱਕੀਆਂ ਹਨ। ਇਸ ਫੈਸਲੇ ਤੋਂ ਬਾਅਦ ਹੁਣ ਗਾਹਕਾਂ … Continue reading ਸ਼ਰਾਬ ਦੇ ਸ਼ੋਕੀਨਾਂ ਲਈ ਅਹਿਮ ਖ਼ਬਰ, ਸ਼ਰਾਬ ਹੋਈ ਸਸਤੀ, 100 ਤੋਂ ਵੱਧ ਬ੍ਰਾਂਡਾਂ ਦੀਆਂ ਕੀਮਤਾਂ ਘਟੀਆਂ