skip to content

ਸੰਵਿਧਾਨ ਅਤੇ ਲੋਕਤੰਤਰ ਦੇ ਸਮਰਥਨ ਵਿੱਚ ਵਕੀਲਾਂ ਦਾ ਇਕੱਠ, ਸੁਪਰੀਮ ਕੋਰਟ ਲਾਅਨ ਵਿੱਚ ਪੜ੍ਹੀ ਜਾਵੇਗੀ ਪ੍ਰਸਤਾਵਨਾ

ਨੈਸ਼ਨਲ ਨਿਊਜ਼ : ਦੇਸ਼ ਵਿੱਚ ਸੰਵਿਧਾਨਕ ਮੁੱਲਾਂ ਅਤੇ ਲੋਕਤੰਤਰ ਦੀ ਰੱਖਿਆ ਦੇ ਸੰਦੇਸ਼ ਨਾਲ ਕਈ ਵਕੀਲ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਲਾਅਨ ਵਿੱਚ ਇਕੱਠੇ ਹੋਣਗੇ। ਜਾਣਕਾਰੀ ਮੁਤਾਬਕ ਦੁਪਹਿਰ ਕਰੀਬ 1:15 ਵਜੇ ਵਕੀਲ ਇਕੱਠੇ ਹੋ ਕੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ ਕਰਨਗੇ ਅਤੇ ਇਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਜਾਵੇਗਾ। ਇਸ ਇਕੱਠ ਦੌਰਾਨ ਕਿਸੇ ਵੀ … Continue reading ਸੰਵਿਧਾਨ ਅਤੇ ਲੋਕਤੰਤਰ ਦੇ ਸਮਰਥਨ ਵਿੱਚ ਵਕੀਲਾਂ ਦਾ ਇਕੱਠ, ਸੁਪਰੀਮ ਕੋਰਟ ਲਾਅਨ ਵਿੱਚ ਪੜ੍ਹੀ ਜਾਵੇਗੀ ਪ੍ਰਸਤਾਵਨਾ