skip to content

ਸਾਲ ਦੀ ਆਖਰੀ ਇਕਾਦਸ਼ੀ 2026: ਤਿਥੀ, ਸਮਾਂ ਅਤੇ ਪੂਰੀ ਪੁਜਾ ਵਿਧੀ, ਪਾਪ ਮੁਕਤੀ ਦਾ ਸ਼ੁਭ ਦਿਨ ਕਦੋਂ ਹੈ ਜਾਣੋਂ ਇਥੇਂ…!

ਨਵੀਂ ਦਿੱਲੀ (ਦੈਨਿਕ ਸਵੇਰਾ): ਹੋਲੀ ਤੋਂ ਬਾਅਦ ਆਉਣ ਵਾਲੀ ਇਕਾਦਸ਼ੀ ਨੂੰ ਪਾਪਮੋਚਨੀ ਇਕਾਦਸ਼ੀ ਕਿਹਾ ਜਾਂਦਾ ਹੈ। ਇਹ ਸੰਵਤ ਸਾਲ ਦੀ ਆਖਰੀ ਇਕਾਦਸ਼ੀ ਹੁੰਦੀ ਹੈ, ਜੋ ਚੈਤਰ ਨਵਰਾਤਰੀ ਤੋਂ ਪਹਿਲਾਂ ਪੈਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਇਕਾਦਸ਼ੀ ਦਾ ਵਰਤ ਰੱਖਣ ਨਾਲ ਮਨੁੱਖ ਆਪਣੇ ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਪੰਚਾਂਗ ਅਨੁਸਾਰ, ਪਾਪਮੋਚਨੀ ਇਕਾਦਸ਼ੀ ਤਿਥੀ … Continue reading ਸਾਲ ਦੀ ਆਖਰੀ ਇਕਾਦਸ਼ੀ 2026: ਤਿਥੀ, ਸਮਾਂ ਅਤੇ ਪੂਰੀ ਪੁਜਾ ਵਿਧੀ, ਪਾਪ ਮੁਕਤੀ ਦਾ ਸ਼ੁਭ ਦਿਨ ਕਦੋਂ ਹੈ ਜਾਣੋਂ ਇਥੇਂ…!