Site icon Dainik Savera Punjab

“ਭਾਰਤੀ ਅਮਰੀਕਾ ਦੀ ਪਰਵਾਹ ਨਹੀਂ ਕਰਦੇ”: ਚੈਂਡਲਰ ਲੈਂਗਵਿਨ ਦੇ ਬਿਆਨ ‘ਤੇ ਨਸਲੀ ਵਿਰੋਧ ਦੇ ਦੋਸ਼

ਅੰਤਰਰਾਸ਼ਟਰੀ ਡੈਸਕ: ਅਮਰੀਕੀ ਰਾਜ ਫਲੋਰੀਡਾ ਦੇ ਸਿਟੀ ਕਾਉਂਸਲ ਮੈਂਬਰ ਚੈਂਡਲਰ ਲੈਂਗਵਿਨ ਨੂੰ ਭਾਰਤੀਆਂ ਬਾਰੇ ਕੀਤੀਆਂ ਵਿਵਾਦਿਤ ਟਿੱਪਣੀਆਂ ਕਾਰਨ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 18 ਅਕਤੂਬਰ ਨੂੰ ਪਾਮ ਬੇ ਸਿਟੀ ਕਾਉਂਸਲ ਵੱਲੋਂ ਉਨ੍ਹਾਂ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ, ਜਿਸ ਤਹਿਤ ਉਨ੍ਹਾਂ ਦੀਆਂ ਕੌਂਸਲ ਸੰਬੰਧੀ ਜ਼ਿੰਮੇਵਾਰੀਆਂ ‘ਤੇ ਰੋਕ ਲਗਾ ਦਿੱਤੀ ਗਈ।

ਹਰ ਰਾਈਡ ‘ਤੇ ਖਤਰਾ: ਸਥਾਨਕ ਮੇਲੇ ‘ਚ ਝੂਲੇ ਦੀ ਸੁਰੱਖਿਆ ਪ੍ਰਣਾਲੀ ‘ਤੇ ਖੜੇ ਕੀਤੇ ਸਵਾਲ

ਲੈਂਗਵਿਨ ਨੇ ਆਪਣੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਭਾਰਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਲਿਖਿਆ ਸੀ ਕਿ “ਇੱਕ ਵੀ ਭਾਰਤੀ ਅਜਿਹਾ ਨਹੀਂ ਹੈ ਜੋ ਅਮਰੀਕਾ ਦੀ ਪਰਵਾਹ ਕਰਦਾ ਹੋਵੇ” ਅਤੇ ਦਾਅਵਾ ਕੀਤਾ ਕਿ “ਭਾਰਤੀ ਇੱਥੇ ਸਾਡੀ ਆਰਥਿਕ ਲੁੱਟ ਕਰਨ ਅਤੇ ਭਾਰਤ ਨੂੰ ਧਨਵਾਨ ਬਣਾਉਣ ਲਈ ਆਉਂਦੇ ਹਨ।” ਉਨ੍ਹਾਂ ਨੇ ਇਹ ਵੀ ਲਿਖਿਆ ਕਿ “ਅਮਰੀਕਾ ਅਮਰੀਕੀਆਂ ਲਈ ਹੈ।

ਸਮ੍ਰਿਤੀ ਮੰਧਾਨਾ ਅਤੇ ਪਲਾਸ਼ ਮੁੱਛਲ ਦੇ ਰਿਸ਼ਤੇ ‘ਤੇ ਲੱਗੀ ਮੋਹਰ, ਇੰਦੌਰ ਦੀ ਨੂਹ ਬਣਨ ਵਾਲੀ ਹੈ ਕ੍ਰਿਕਟਰ

Exit mobile version